Sunday, November 14, 2010

Shikve Te Gile

ਹਾਰੇ ਵੀ ਹਾਂ
ਥ‌ੱਕ ਵੀ ਹਾਂ
ਸਤਾਏ ਹੋਏ ਦੁਨੀਆਂ ਦੇ
ਅ‍ੱਕੇ ਵੀ ਹਾਂ
ਸ਼ਿਕਵੇ ਤੇ ਗਿਲੇ ਕਰ-ਕਰ
ਪ‍‍ੱਕੇ ਵੀ ਹਾਂ
ਕਦੇ ਵੀ ਨਾ ਮੁੱਕ ਸੱਕਣੇ ਗਿਲੇ
ਅੱਛਾਈ ਬੁਰਾਈ 'ਚ ਰਰਿਣੇ ਫਾਸਲੇ
ਏਵੇਂ ਹੀ ਚ‍ੱਲਦੇ ਰਹਿਣੇ ਸਿਲਸਿਲੇ
ਜ਼ਿੰਦਗੀ ਚ' ਖਾਂਦੇ ਪਏ
ਧੱਕੇ ਵੀ ਹਾਂ
ਜਿਗਰ ਦਾ ਲਹੂ ਤੇ ਦਿਮਾਗ ਵਾਲੀ ਪੂੰਜੀ
ਗਈ ਵਰਕਿਆਂ ਤੇ ਉਹ ਸਾਰੀ ਹੀ ਹੂੰਜੀ
ਪਬਲਿਸ਼ਰਾਂ ਨੇ ਖਿੱਚ ਲੀਤੀ ਤਿਜੋਰੀ ਵਾਲੀ ਕੁੰਜੀ
ਘਟੀਆ ਲੋਕਾਂ ਦੇ ਚੜੇ
ਯੱਕੇ ਪਏ ਆਂ
ਕਰਦੇ ਕਈ ਸੌਦਾ ਅੱਖਰਾਂ ਦਾ ਏਥੇ
ਸਾਹਿਤ ਦੇ ਨਾਂ ਤੇ ਹੁਣ ਹੰਦੇ ਨੇ ਧੋਖੇ
ਪਬਲਿਸ਼ਰ ਤਾਂ ਬੁ‌ਲੇ ਵੱਟਦੇ ਨੇ ਚੋਖੇ
ਪੈਸੇ ਦੇ ਪੀਰਾਂ ਦੇ ਚੜੇ
ਧ‍ੱਕੇ ਪਏ ਆਂ

Monday, August 30, 2010

ਮਾਂ ਦੀ ਗੋਦੀ ਥੋਰਾਂ ਉੱਗੀਆਂ, ਦੁਸ਼ਮਣ ਹੋ ਗਏ ਹਮਸਾਏ|
ਦਹਿਲ ਗਈਆਂ ਸੀ ਰੌਸ਼ਨ ਰਾਤਾਂ, ਿਦਨ ਿਚੱਟੇ ਵੀ ਗਏ ਿਸਆਹੇ|

ਰੁਲਦੀ ਪਤ ਦੀਆਂ ਚੀਕਾਂ-ਕੂਕਾਂ, ਭੀੜਾਂ ਅੱਗੇ ਤਰਲੇ-ਹਾੜੇ,
ਜ਼ੁਲਮ ਦੀ ਕਾਲੀ ਰਾਤ ਹੈ ਲੰਬੀ, ਕਾਲੇ ਲੰਬੇ ਝੂਠ ਦੇ ਸਾਏ|
ਦੇਸ਼-ਭਗਤੀ ਦਾ ਰੰਗ ਅਨੋਖਾ, ਘੱਟ-ਿਗਣਤੀ ਬਸ਼ਿੰਦੇ ਸਾੜੇ,
ਬਹੁ-ਿਗਣਤੀ ਦੀ ਸੋਚ ਗੈਰ-ਸੰਜੀਦਾ ਚਲੀ ਹਵਾ ਏ|

ਬਦਲੇ ਘਿਓ ਦੇ ਅੱਜ ਖੂਨ ਦੀ, ਚਿਖਾ ਦੇ ਵਿਚ ਅਹੂਤੀ ਦੇਣੀ,
ਦਿਲ ਵਾਲੀ ਦਿੱਲੀ ਦੇ ਸ਼ੋਅਲੇ ਡੱਸ ਗਏ ਕਈ ਸ਼ਹਿਰ ਪਰਾਏ|

ਡਾੱਨ ਜਿਹਾ ਕਿਰਦਾਰ ਨਿਭਾਉਂਦੇ ਖੂਨ ਦਾ ਬਦਲਾ ਸੁਣਾਉਂਦੇ,
ਪਲਕ-ਝਪਕ ਵਿਚ ਆ ਗਈ ਪਰਲੋ, ਫਿਲਮਾਂ ਜਿਹੇ ਕਈ ਸੀਨ ਦਿਖਾਏ|

ਬਲਦਾ ਪਿਆ ਇਨਸਾਨ ਦੇਖ ਕੇ, ਖੂਨੀ ਦਿਲ ਇਨਸਾਨ ਤਾਂ ਹੱਸਿਆ,
ਗੁਰੂ-ਦੁਆਰੇ ਰੋਇਆ ਸੀ ਰੱਬ, ਮੂਸਾ, ਅੱਲਾ, ਭਗਵਾਨ ਕੁਰਲਾਏ|

ਤਖਤੇ-ਸ਼ਾਹੀ ਦਾ ਨਸ਼ਾ ਕਦੇ ਨਾ, ਤਖਤ-ਨਸ਼ੀਂ ਸਿਰ ਚੜ ਕੇ ਬੋਲੇ,
ਅਰਦਾਸ ਕਰਾਂ 'ਹਿਰਦੇ' ਦੇ ਵਿਚੋਂ, ਰਾਜਾ ਨਾ ਕਾਤਲ ਬਣ ਜਾਏ|

Man di godi thoran uggian

ਮਾਂ ਦੀ ਗੋਦੀ ਥੋਰਾਂ ਉੱਗੀਆਂ, ਦੁਸ਼ਮਣ ਹੋ ਗਏ ਹਮਸਾਏ| ਦਹਿਲ ਗਈਆਂ ਸੀ ਰੌਸ਼ਨ ਰਾਤਾਂ, ਿਦਨ ਿਚੱਟੇ ਵੀ ਗਏ ਿਸਆਹੇ| ਰੁਲਦੀ ਪਤ ਦੀਆਂ ਚੀਕਾਂ-ਕੂਕਾਂ, ਭੀੜਾਂ ਅੱਗੇ ਤਰਲੇ-ਹਾੜੇ, ਜ਼ੁਲਮ ਦੀ ਕਾਲੀ ਰਾਤ ਹੈ ਲੰਬੀ, ਕਾਲੇ ਲੰਬੇ ਝੂਠ ਦੇ ਸਾਏ| ਦੇਸ਼-ਭਗਤੀ ਦਾ ਰੰਗ ਅਨੋਖਾ, ਘੱਟ-ਿਗਣਤੀ ਬਸ਼ਿੰਦੇ ਸਾੜੇ,ਬਹੁ-ਿਗਣਤੀ ਦੀ ਸੋਚ ਗੈਰ-ਸੰਜੀਦਾ ਚਲੀ ਹਵਾ ਏ| ਬਦਲੇ ਘਿਓ ਦੇ ਅੱਜ ਖੂਨ ਦੀ, ਚਿਖਾ ਦੇ ਵਿਚ ਅਹੂਤੀ ਦੇਣੀ, ਦਿਲ ਵਾਲੀ ਦਿੱਲੀ ਦੇ ਸ਼ੋਅਲੇ ਡੱਸ ਗਏ ਕਈ ਸ਼ਹਿਰ ਪਰਾਏ|ਡਾੱਨ ਜਿਹਾ ਕਿਰਦਾਰ ਨਿਭਾਉਂਦੇ ਖੂਨ ਦਾ ਬਦਲਾ ਸੁਣਾਉਂਦੇ,ਪਲਕ-ਝਪਕ ਵਿਚ ਆ ਗਈ ਪਰਲੋ, ਫਿਲਮਾਂ ਜਿਹੇ ਕਈ ਸੀਨ ਦਿਖਾਏ|ਬਲਦਾ ਪਿਆ ਇਨਸਾਨ ਦੇਖ ਕੇ, ਖੂਨੀ ਦਿਲ ਇਨਸਾਨ ਤਾਂ ਹੱਸਿਆ, ਗੁਰੂ-ਦੁਆਰੇ ਰੋਇਆ ਸੀ ਰੱਬ, ਮੂਸਾ, ਅੱਲਾ, ਭਗਵਾਨ ਕੁਰਲਾਏ| ਤਖਤੇ-ਸ਼ਾਹੀ ਦਾ ਨਸ਼ਾ ਕਦੇ ਨਾ, ਤਖਤ-ਨਸ਼ੀਂ ਸਿਰ ਚੜ ਕੇ ਬੋਲੇ,ਅਰਦਾਸ ਕਰਾਂ 'ਹਿਰਦੇ' ਦੇ ਵਿਚੋਂ, ਰਾਜਾ ਨਾ ਕਾਤਲ ਬਣ ਜਾਏ|

Friday, April 23, 2010

ਅਮੁ‍ਕ ਸਫਰ
ਭੁਲੇਖਾ ਸੀ ਮੈਨੂੰ ਮੇਰੇ ਬਾਰੇ
ਕਿ ਮੈਂ ਤੇਰਾ ਬਸ਼ਰ ਹਾਂ
ਜੀਅ ਹਾਂ ਤੇਰਾ ਭੇਜਿਆ ਹੋਇਆ
ਪਰ,
ਨਹੀਂ ਮੈਂ ਤਾਂ ਇਕ ਪੱਥਰ
ਨਿਰਜਿੰਦ ਮਾਸ ਦਾ ਲੋਥੜਾ
ਹ‌‌ੱਡ-ਮਾਸ ਦੀ ਗੁੱਡੀ
ਪਿਓ ਦੀ ਪਗੜੀ
ਵੀਰੇ ਦੀ ਸ਼ਾਨ
ਪਤੀ ਦੇ ਸਿਰ ਦਾ ਤਾਜ਼
ਜਾਂ ਫਿਰ ਪੈਰ ਦੀ ਜੁੱਤੀ..............?
ਮੇਰਾ ਆਪਣਾ ਤਾਂ ਕੁੱਝ ਵੀ ਨਹੀਂ
ਨਾ ਘਰ ਨਾ ਬਾਰ
ਭਾਂਵੇ ਜੰਮੋਂ ਤੇ ਭਾਂਵੇਂ ਛੱਡੋ ਕੁੱਖ 'ਚ ਮਾਰ
ਬਾਬੁਲ ਘਰ ਬਿਗਾਨਾ ਧਨ
ਸਹੁਰੇ ਘਰ ਬਿਗਾਨੀ ਜਾਈ
ਹਾਏ ਵੇ ਲੋਕਾ
ਮੈਂ ਕਦ ਤੋਂ ਹੋਈ ਪਰਾਈ...........?
ਇਹ ਮੇਰਾ ਅਮੁੱਕ ਸਫਰ
ਕੁੱਖ ਤੋਂ ਕਬਰ ਤੱਕ
ਅਜ਼ਮਾਇਸ਼ੇ ਸਬਰ ਤੱਕ
ਜ਼ੁਲਮ ਤੋਂ ਹਸ਼ਰ ਤੱਕ
ਹਾਏ ਵੇ ਲੋਕਾ
ਇਹ ਮੇਰਾ ਅਮੁੱਕ ਸਫਰ
ਕੁੱਖ ਤੋਂ ਕਬਰ ਤੱਕ.............................

Thursday, April 22, 2010

Sun-Churasi

sMn – 84

curwsI dw vrHw

sI A~g dw vrHw

myry sohxy dyS pMjwb qy[

rMgW BrI PulkwrI

soNhdI sI eyhdI Awb qy[

lMgwr pwty Azmq dy

srU ijhI jvwnI nUM

iPrkUAW dI

pYnI nzr Kw geI[

joSIly m~s-Pu~t

g~BrUAW dy joS nUM

isAwsq vrglw geI[

izhnW ivc c~lI

bgwvq dI AYsI hvw

n&rq dw lWbU lw geI[

myry Bwrq mhwn dy

Drm-inrp`K rwj iv`c

lokqMqr dw ihzwb auVw geI[

by-ieMqhw zulm coN aupjI,

bwgI sur dI kUk,

pwk sIinAW nUM

mwrUQl bxw geI[

BrI-pIqI

cu`p dI qpS

rumkdI hoeI soc nUM

hiQAwrW nwl Kyfx lw geI[

hnyirAW dw ilK isrnwvW

husn-ieSk dy gIqW nUM

qIlHI lw ky

jMgl dy rwh pw geI[

auh jMgl ik ijsdw

durswSn sI pihrydwr[

idn-idhwVy

dropdIAW dy cIrhrn

KUnI rwvxW h~QoN

sIqwvW dy blwqkwr[

zulm eynw

kihr eynw

ik b~cIAW-bu~FIAW

dI ie~zq

hoeI qwr-qwr[

auh jMgl ik ij~Qy

kuu~J kOfIAW dI Kwiqr

eImwn irhw ivkdw

ienswn irhw ivkdw[

auh jMgl ik ij~Qy

v~Ko-v~K nwhirAW dw

Bgvwn irhw ivkdw[

jMgl ik ij~Qy

ienswnI glW iv~c

twier pYNdy vyKy[

jMgl ik ij`Qy

juVIAW BIVW ivc

fwier AwauNdy vyKy[

AWhW qy DwhW

jo cIkW-pukwrW

AMbrI jw cVHIAW[

gUMjIAW auh muV-muV

bRihmMf dy ivc KVIA[

aujwVW ‘c ijvyN koeI

ru~K hovy siVAw

iemwrqW ieauN jwpx

ijauN KMfr qy mVHIAW[

idl vwlI id~lI dw

idl KMgr hoieAw

AwpixAW ny ies qrHW

ku~J id~qy sI sdmy

mmqw dw KUn sI

A~KIAW ‘coieAw[

hoeIAW jo ivDvwvW

auhnW dy cUVy

swlU jo rMgly

ik~lIAW qy tMgy

Ajy qIk zihr

nw h~FW ‘co in`kly,

do-mUMhy nwgW dy

AYsy ny fMgy[

iek Arsw bIqx dy bwAd vI,

s~c hY

zKm auhnW id~qy jo

hux qIk A~ly,

A`j vI srIrW ‘co irsdy pey ny

pr auhnW koeI qbIb nw G`lHy[

JUTy hI j`j ny

qy JUTy gvwh ny,

kUV-kcihrIAW

nw suxvweI koeI

Pyr qoN jMmy koeI

mrd-AgMmVw

Pyr Aw ky kry

swfI AgvweI koeI[

Saturday, February 6, 2010

Sukh Ne Je Apne Tan Dukh kyun praaei


Khaare Saager gman de tarda riha main,
khushian de kolon sda darda riha main.

Chann tan na saade wehrhe aaya kde,
chkor ban haunke bharda riha main.

Reit vang unglan chon kirde gye,
Jinhan pichhe dukhrhe jarda riha main.

Hoye na mere jihrhe apne kde vi,
Uhnan di dosti da dam bharda riha main.

Kut dinda maali mudhin Ugge krumble,
aivein praan uhnan pichhe kharda riha main.

Lokachari bdhe hi jashn mnaei asan,
Nawan saal vi khushamdid karda riha main.

A gia uh saal sukhan naal bhria,
Jisde lei zindgi naal larhda riha main.

Sukh ne je apne tan dukh kyun praay?
Nawan josh lei musibtan agge kharhda riha main.

'Hirdey' ton manage hun khushian uh saarian,
Jinhan lei shubh karam karda riha main.

Friday, February 5, 2010

AMUK SAFFAR


Bhulekha c mainu mere baare
ki mei tera bashr han
ji han tera bhejia hoia
per,
Nhi main tan han
Ik pather
Nirjind maas da lothrha
hadd maas di guddi
Piuo di pagrhi
veere di shan
Pati de sir da taaz
Jan fir pair di jutti..................??????????????????
Mera apna tan kujh vi nhi
Na ghar na baar
Bhanve jammo te bhanve chhaddo kukhkh cho maar
Babul ghar bigana dhan
Sahure ghar biganni jai
Haaei ve lokka mai kad hoi praai.................????????????????
Ih mera amukk saffar
Kukhkh to kabbar tak
Azmaishe-sabar-tak
Zulm to hashar tak
Haaie ve lokka
Ih mera amukk saffar...................................???????????????????????


Friday, January 22, 2010

GAZAL


Surkh lbon ko de di piaas magar pani na dia.
Chashme manind rhi zindgi mgr haani n dia.

Bedas suron ko gungnate nihaarti rhi zindgi.
Sur taal main chanchal koml geet gane na dia.

Lagta hai kbhi sub kuchh to hai jeene ke lia.
Mrigtrishna si tlash hai lubhane ka man n dia.

kbhi shbd chura le jata hai smei udaas hothon se.
sukhnwar lemh beete tnhaa guftu ka dam na dia.

Dhoop ka tukrha sda baande rakha smei ke damn se.
suhane mosm aaie gei beks man rijhane na dia.

Ishq ka rutba khud ko tlaash laane ki iltza hai.
Chhin geiy voh mukaam babs didaare-e-yaar paane n dia.

Aks "Hirdey" ka kisi bhi chhor main nzr aata nhi.
mchlti pyaas ko anterman main bh bhigone na dia.

GAZAL


Jab had se zulm gujrta hai, tb teg uthai jaati hai.
komi parvano ki khatir, ik shmah jlai jaati hai.

O'Dyre ki shamt a hi gei, jb sahmne aaye Udhm Singh.
Qatil ke lhu se hi uski, dhrti nehlai jaati hai.

Insan ke liey verdaan hai yeh, tlwar jo bkhshi Gobind ne.
Duhle ke hathon ki shobha, us se hi bdhai jaati hai.

Bin mol nhi milti azmt , ser de ke mile hai srdaari.
Tb mot kside pdhti hai, jb jaan lutaai jaati hai.

Yeh kha Guru Gobind Singh ne, begeirt ho ke kia jina.
Jag jaaye soi kom ki jab, yih baat btai jaati hai.

Amrit hai bkhshish Stgur ki, milti hai kismt vaalon ko.
Bujdil bh sher bne jb bhi, ik bund pilaai jaati hai.